Search
Close this search box.

how gold is melted in workshop batala gurdaspur

How gold is melted in workshop: ਤੁਹਾਨੂੰ ਦਿਖਾਉਂਦੇ ਹਾਂ ਕਿ ਸੋਨੇ ਨੂੰ ਖ਼ਰਾ ਕਿਵੇਂ ਕੀਤਾ ਜਾਂਦਾ ਹੈ ਅਤੇ ਸੋਨੇ ‘ਤੇ ਸੁਹਾਗੇ ਦਾ ਕੀ ਮਤਲਬ ਹੈ?

ਜਾਣਕਾਰੀ ਦਿੰਦੇ ਹੋਏ ਸੁਨਿਆਰੇ ਦਾ ਕੰਮ ਕਰਨ ਵਾਲੇ ਸਵਰਨਕਾਰ ਸੰਗ ਦੇ ਸੂਬਾ ਪ੍ਰਦਾਨ ਯਸ਼ ਪਾਲ ਚੋਹਾਨ ਨੇ ਕਿਹਾ ਕਿ ਜੋ ‘ਸੋਨੇ ‘ਤੇ ਸੁਹਾਗੇ ਵਾਲੀ ਗੱਲ’ ਹੈ, ਉਹ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸੋਨੇ ਨੂੰ ਜਦੋਂ ਭੱਠੀ ਵਿੱਚ ਪਾ ਕੇ ਪਿਘਲਾਇਆ ਜਾਂਦਾ ਹੈ, ਉਦੋਂ ਸੁਹਾਗਾ ਸੋਨੇ ਵਿੱਚ ਪਾਇਆ ਜਾਂਦਾ ਹੈ ਤਾਂ ਕਿ ਸੋਨੇ ਦੀ ਚਮਕ ਬਰਕਰਾਰ ਰਹੇ ਅਤੇ ਸੋਨੇ ਦੀ ਸਫ਼ਾਈ ਹੋ ਸਕੇ।

ਪਿਆਜ਼ ਦੀਆਂ ਭੂਕਾਂ ਦੇ ਸਿਹਤ ਲਈ 7 ਲਾਭ


ਪਿਆਜ਼ ਦੀਆਂ ਭੂਕਾਂ ਦੇ ਸਿਹਤ ਲਈ 7 ਲਾਭ

ਜਿਸ ਬਰਤਨ ਵਿੱਚ ਪਾ ਕੇ ਸੋਨੇ ਨੂੰ ਪਿਘਲਾਇਆ ਜਾਂਦਾ ਹੈ ਉਹ ਖਾਸ ਕਿਸਮ ਦਾ ਬਰਤਨ ਹੈ, ਜੋ ਕਿ ਸੈਂਕੜੇ ਡਿਗਰੀ ਤਾਪਮਾਨ ‘ਤੇ ਵੀ ਬਰਤਨ ਨਹੀਂ ਫਟਦਾ, ਜਿੰਨ੍ਹੀ ਮਰਜ਼ੀ ਅੱਗ ਹੋਵੇ, ਸੋਨਾ ਬਰਤਨ ਵਿੱਚ ਪਿੱਘਲ ਜਾਂਦਾ। ਅਜੋਕੀ ਤਕਨੀਕ ਨਾਲ ਹੀ ਸੋਨਾ ਖ਼ਰਾ ਕੀਤਾ ਜਾਂਦਾ ਹੈ।

ਇਸ਼ਤਿਹਾਰਬਾਜ਼ੀ
  • First Published :

Source link

G Media News
Author: G Media News

happygarg80@gmail. Com

Leave a Comment

Read More

Read More