Search
Close this search box.

20 ਫੁੱਟ ਉਚਾਈ ‘ਤੇ ਚਾਈਨਾ ਡੋਰ ‘ਚ ਫਸਿਆ ਕਬੂਤਰ, ਰਾਹ ਜਾਂਦੇ ਨੌਜਵਾਨ ਨੇ ਆਪਣੀ ਜਾਨ ‘ਤੇ ਖੇਡ ਕੇ ਕੀਤਾ ਰੈਸਕਿਊ

ਗੁਰਦਾਸਪੁਰ: ਚਾਈਨਾ ਡੋਰ ਜਿਥੇ ਇਨਸਾਨ ਅਤੇ ਵਾਤਾਵਰਨ ਲਈ ਖਤਰਨਾਕ ਹੈ, ਓਥੇ ਹੀ ਇਹ ਡੋਰ ਜਨਾਵਰਾਂ ਅਤੇ ਪੰਛੀਆ ਲਈ ਵੀ ਖਤਰਨਾਕ ਹੈ। ਇਸ ਦੀ ਇਕ ਤਾਜ਼ਾ ਤਸਵੀਰ ਉਸ ਵੇਲੇ ਸਾਹਮਣੇ ਆਈ ਜਦੋ ਬਟਾਲਾ ਦੇ ਕਿਲ੍ਹਾ ਮੰਡੀ ਬਜ਼ਾਰ ਵਿੱਚ 20 ਫੁਟ ਉਚਾਈ ਉੱਤੇ ਇਕ ਕਬੂਤਰ ਚਾਈਨਾ ਡੋਰ ਵਿੱਚ ਫਸ ਕੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਇਕ ਵਿਅਕਤੀ ਵੱਲੋਂ ਪੋੜੀ ਲਗਾ ਕੇ ਇਸ ਕਬੂਤਰ ਨੂੰ ਚਾਈਨਾ ਡੋਰ ਵਿਚੋਂ ਕੱਢ ਕੇ ਕਬੂਤਰ ਨੂੰ ਬਚਾਇਆ। ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜਾ ਲਗਾ ਸਕਦੇ ਹੋ ਕੇ ਇਹ ਚਾਈਨਾ ਡੋਰ ਕਿੰਨੀ ਖਤਰਨਾਕ ਹੈ।

  • First Published :

Source link

G Media News
Author: G Media News

happygarg80@gmail. Com

Leave a Comment

Read More

Read More