Search
Close this search box.

ਸੁਖਬੀਰ ਸਿੰਘ ਬਾਦਲ 29 ਅਪ੍ਰੈਲ ਨੂੰ ਸਰਦੂਲਗੜ੍ਹ ਹਲਕੇ ਦੀਆਂ  ਕਰਨਗੇ ਮੀਟਿੰਗਾਂ :- ਭੂੰਦੜ

ਸਰਦੂਲਗੜ੍ਹ             ਰਣਜੀਤ ਗਰਗ

ਲੋਕ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ 29 ਅਪ੍ਰੈਲ ਨੂੰ  ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ  ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਹਲਕਾ ਸਰਦੂਲਗੜ੍ਹ ਦੇ ਵਰਕਰਾਂ ਨਾਲ ਮਹਾਰਾਜਾ ਪੈਲੇਸ ਬਹਿਣੀਵਾਲ , ਡੀ.ਡੀ ਫੋਰਟ ਮਾਨਸਾ , ਮਹਾਰਾਜਾ ਪੈਲੇਸ ਸਾਹਨੇਵਾਲੀ ਤੇ ਸ਼ਹਿਨਾਈ ਪੈਲੇਸ ਸਰਦੂਲਗੜ੍ਹ ਵਿਖੇ ਵੱਖ ਵੱਖ ਪਿੰਡਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮਿਲਣੀ ਕਰਨਗੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿਲਰਾਜ ਸਿੰਘ ਭੂੰਦੜ ਸਾਬਕਾ ਵਿਧਾਇਕ ਹਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਮੋਕੇ ਉਹਨਾਂ ਨਾਲ ਸੁਰਜੀਤ ਸਿੰਘ ਰਾਏਪੁਰ , ਸੁਖਦੇਵ ਸਿੰਘ ਚੈਨੇਵਾਲਾ , ਜਤਿੰਦਰ ਸਿੰਘ ਸੋਢੀ , ਮੇਵਾ ਸਿੰਘ ਸਰਪੰਚ , ਗੁਰਿੰਦਰ ਸਿੰਘ , ਅਸ਼ੋਕ ਕੁਮਾਰ , ਤਰਸੇਮ ਸਿੰਘ ਸਿੱਧੂ , ਬਿੰਦਰ ਸਾਹਨੇਵਾਲੀ ,ਗੁਰਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ ।

G Media News
Author: G Media News

happygarg80@gmail. Com

Leave a Comment

Read More

Read More