Search
Close this search box.

ਸਰਦੂਲਗੜ੍ਹ ਵੱਲੋਂ ਸਾਲਾਸਰ ਧਾਮ ‘ਤੇ ਦਹੀ ਭੱਲਿਆਂ ਦਾ ਲੰਗਰ ਲਾਇਆ

ਸਰਦੂਲਗੜ੍ਹ  ਰਣਜੀਤ ਗਰਗ
 ਸ਼੍ਰੀ ਸਾਲਾਸਰ ਲੰਗਰ ਕਮੇਟੀ ਮੈਂਬਰਾਂ ਵੱਲੋਂ ਸ਼ਹਿਰ ਦੇ ਸਹਿਯੋਗ ਨਾਲ ਨੇ ਰਾਜਸਥਾਨ ਦੀ ਪਵਿੱਤਰ ਨਗਰੀ ਸ਼੍ਰੀ  ਸਾਲਾਸਰ ਧਾਮ ਵਿਖੇ ਦਹੀ ਭੱਲਿਆਂ ਦਾ ਲੰਗਰ ਲਾਇਆ। ਇਸ ਸਬੰਧ ਕਮੇਟੀ ਮੈਂਬਰ ਰਾਜੀਵ ਕੁਮਾਰ ਅਤੇ ਸੰਦੀਪ ਸਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਰ ਮਹੀਨੇ ਦੇ ਅਖੀਰਲੇ ਦਿਨ ਇਸ ਪਵਿੱਤਰ ਸਥਾਨ ‘ਤੇ ਵੱਖ ਵੱਖ ਵਸਤੂਆਂ ਦਾ ਲੰਗਰ ਲਗਾਕੇ ਹਾਜਰੀ ਲਵਾਈ ਜਾਦੀ ਹੈ ਇਸ ਤੋ ਇਲਾਵਾ ਇਲਾਕੇ ਦੇ ਸਹਿਯੋਗ ਸਾਲ ਵਿੱਚ ਦੋ ਵਿਸ਼ਾਲ ਬਾਬਾ ਜੀ ਦੇ ਲੰਗਰ ਭੰਡਾਰੇ ਲਗਾਏ ਜਾਦੇ ਹਨ ਹੈ। ਇਸ ਮੌਕੇ ਸੰਦੀਪ ਸ਼ਰਮਾਂ,ਵਿੱਕੀ,ਹਸਨ ਗਰਗ,ਲਵਲੀ,ਰਾਜੀਵ ਗਰਗ,ਵਿੱਕੀ ਮੌਗਾਂ ਆਦਿ ਕਮੇਟੀ ਮੈਂਬਰਾਂ ਨੇ ਲੰਗਰ ਦੀ ਸੇਵਾ ਕੀਤੀ।
G Media News
Author: G Media News

happygarg80@gmail. Com

Leave a Comment

Read More

Read More