Search
Close this search box.

ਭਜਨ ਲਾਲ ਸ਼ਰਮਾ ਦੇ ਰਾਜਸਥਾਨ ਦੇ ਮੁੱਖ ਮੰਤਰੀ ਬਣਨ ‘ਤੇ ਬ੍ਰਾਹਮਣ ਸਮਾਜ ਵਿੱਚ ਖੁਸ਼ੀ ਦੀ ਲਹਿਰ

ਬ੍ਰਾਹਮਣ ਸਭਾ ਸਰਦੂਲਗੜ੍ਹ ਨੇ ਖੁਸ਼ੀ ‘ਚ ਵੰਡੇ ਲੱਡੂ 

ਸਰਦੂਲਗੜ੍ਹ   ਰਣਜੀਤ ਗਰਗ 

 ਭਜਨ ਲਾਲ ਸ਼ਰਮਾ ਦੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੇ ਸਮੁੱਚੇ ਬ੍ਰਾਹਮਣ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ।  ਬ੍ਰਾਹਮਣ ਸਭਾ ਸਰਦੂਲਗੜ੍ਹ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਰਕੇਸ਼ ਕੁਮਾਰ ਗੱਗੂ ਰਾਏਪੁਰੀ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਲੱਡੂ ਵੰਡੇ ਗਏ। ਬ੍ਰਾਹਮਣ ਸਭਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਮਾਣ ਬਖਸ਼ਿਆ। ਇਸ ਸਮੇਂ ਸੰਦੀਪ ਸ਼ਰਮਾ, ਹੈਪੀ ਤਿਵਾੜੀ, ਰਾਮ ਨਿਵਾਸ ਸ਼ਰਮਾ, ਰਾਜ ਕੁਮਾਰ, ਪੁਜਾਰੀ ਸੰਦੀਪ ਸ਼ਰਮਾ, ਰਾਮ ਨਾਥ ਸ਼ਰਮਾ, ਰਾਜਵੀਰ ਸ਼ਰਮਾ, ਰਵਿੰਦਰ ਨਾਥ ਮਿਸ਼ਰਾ, ਸਤਪਾਲ ਸ਼ਰਮਾ, ਵਿਜੇ ਦੇਵਗਨ, ਤਰੁਣ ਸ਼ਰਮਾ, ਬਲਵਿੰਦਰ ਸ਼ਰਮਾ ਕਾਲਾ, ਸੁਨੀਲ ਕੁਮਾਰ ਸੋਨੂੰ, ਨਵੀਨ ਸ਼ਰਮਾ, ਦਵਿੰਦਰ ਸ਼ਰਮਾ, ਪਰਦੀਪ ਸ਼ਰਮਾ ਆਦਿ ਹਾਜ਼ਰ ਸਨ

G Media News
Author: G Media News

happygarg80@gmail. Com

Leave a Comment

Read More

Read More